Language/Panjabi/Vocabulary/Questions-(ਸਵਾਲ)
< Language | Panjabi | Vocabulary
Jump to navigation
Jump to search
Rate this lesson:
| English Questions | Punjabi Questions |
|---|---|
| Questions | ਸਵਾਲ |
| how? | ਕਿਵੇਂ |
| what? | ਕੀ |
| who? | ਕੋਣ |
| why? | ਕਿਉ |
| where? | ਕਿੱਥੇ |
| English Questions | Punjabi Questions |
|---|---|
| where is he? | ਉਹ ਕਿੱਥੇ ਹੈ? |
| what is this? | ਇਹ ਕੀ ਹੈ? |
| why are you sad? | ਤੁਸੀਂ ਦੁਖੀ ਕਿਉ ਹੋ? |
| how do you want to pay? | ਤੁਸੀਂ ਭੁਗਤਾਨ ਕਿਵੇਂ ਕਰਨਾ ਚਾਹੁੰਦੇ ਹੋ? |
| can I come? | ਕੀ ਮੈਂ ਆ ਸਕਦਾ ਹਾਂ? |
| is he sleeping? | ਕੀ ਉਹ ਸੋ ਰਹੀ ਹੈ? |
| do you know me? | ਕੀ ਤੁਸੀਂ ਮੈਨੂੰ ਜਾਣਦੇ ਹੋ? |
| do you have my book? | ਕੀ ਮੇਰੀ ਪੁਸਤਕ ਤੁਹਾਡੇ ਕੋਲ ਹੈ? |
| how big is it? | ਇਹ ਕਿੰਨਾ ਵੱਡਾ ਹੈ? |
| can I help you? | ਕੀ ਮੈ ਤੁਹਾਡੀ ਸਹਾਇਤਾ ਕਰ ਸਕਦਾ ਹਾਂ? |
| can you help me? | ਕੀ ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ? |
Other Lessons[edit | edit source]

